ਟਰੂਡੋ ਦੀ ਪਾਰਟੀ ਦੇ ਇਸ ਭਾਰਤੀ ਨੇਤਾ ਨੇ ਕਹਿ'ਤੀ ਵੱਡੀ ਗੱਲ, ਆਪਣੀ ਪਾਰਟੀ ਬਾਰੇ ਕਰ'ਤੇ ਖ਼ੁਲਾਸੇ |OneIndia Punjabi

2023-09-25 2

ਭਾਰਤ-ਕੈਨੇਡਾ ਵਿਚਾਲੇ ਚੱਲ ਰਹੀ ਕੂਟਨੀਤਕ ਰੁਕਾਵਟ ਦੌਰਾਨ, ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਖ਼ਾਲਿਸਤਾਨੀ ਕੱਟੜਪੰਥੀਆਂ ਵਿਰੁੱਧ ਕਾਰਵਾਈ ਲਈ ਆਪਣੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਸੰਸਦ ਮੈਂਬਰ ਚੰਦਰ ਆਰੀਆਂ ਦਾ ਕਹਿਣਾ ਹੈ ਕਿ ਕੱਟੜਪੰਥੀ ਤੱਤਾਂ ਦੁਆਰਾ ਦਿੱਤੀਆਂ ਧਮਕੀਆਂ ਤੋਂ ਬਾਅਦ ਹਿੰਦੂ ਕੈਨੇਡੀਅਨ ਡਰੇ ਹੋਏ ਹਨ। ਦੱਸਦਈਏ ਕਿ ਚੰਦਰ ਆਰੀਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਦੇ ਨੇਤਾ ਹਨ | ਆਰੀਆ ਨੇ ਸਾਰੇ ਹਿੰਦੂ ਕੈਨੇਡੀਅਨਾਂ ਨੂੰ ਵਾਰ-ਵਾਰ ਚੌਕਸ ਰਹਿਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦੇਣ ਲਈ ਕਿਹਾ ਹੈ।
.
This Indian leader of Trudeau's party said a big thing, made revelations about his party.
.
.
.
#justintudeau #canadanews #india

Videos similaires